ਸਿੱਧੂ ਮੂਸੇਵਾਲਾ ਦੀ ਹਵੇਲੀ ਪਹੁੰਚੇ ਉਹਨਾਂ ਦੇ ਇੱਕ ਬਜ਼ੁਰਗ ਪ੍ਰਸ਼ੰਸਕ ਨੇ ਸਿੱਧੂ ਵਲੋਂ ਲਿੱਖੇ ਗੀਤਾਂ ਦੀ ਰੱਜਵੀਂ ਤਾਰੀਫ ਕੀਤੀ ਉਹਨਾਂ ਦੱਸਿਆ ਕਿ ਸਿੱਧੂ ਦੇ ਗੀਤ ਧੁਰ ਅੰਦਰ ਤੱਕ ਮਾਰ ਕਰਦੇ ਹਨ ।